Water-saving tips for paddy cultivation

As paddy consumes a lot of water, experts have suggested a few tips to save water while cultivating the crop. These are:

  • Use laser land leveller to level the fields
  • Make smaller beds in fields
  • Use underground pipes to irrigate fields instead of open water channels
  • Go for directed seeded rice (DSR) method to cultivate paddy
  • Grow short-duration varieties of paddy
  • Transplant paddy after June 20
  • After keeping water stagnant in the fields for the initial 15 days, irrigate fields two days after the water has infiltrated into the soil
  • Stop irrigating fields 15 days before harvest

 

ਝੋਨੇ ਵਿੱਚ ਪਾਣੀ ਦੀ ਬਚਤ ਦੇ ਕੁਝ ਤਰੀਕੇ

ਜਿਵੇਂ ਕਿ ਤੁਸੀਂ ਜਾਣਦੇ ਹੋ ਝੋਨੇ ਵਿੱਚ ਪਾਣੀ ਦੀ ਵੱਧ ਖਪਤ ਹੁੰਦੀ ਹੈ, ਇਸਲਈ ਮਾਹਿਰਾਂ ਨੇ ਫ਼ਸਲ ਦੀ ਕਾਸ਼ਤ ਕਰਦੇ ਸਮੇਂ ਪਾਣੀ ਬਚਾਉਣ ਲਈ ਕੁਝ ਸੁਝਾਅ ਦਿੱਤੇ ਹਨ।

  • ਖੇਤ ਪੱਧਰਾ ਕਰਨ ਲਈ ਲੇਜ਼ਰ ਕਰਾਹੇ ਦੀ ਵਰਤੋਂ ਕਰੋ
  • ਕਿਆਰੇ ਛੋਟੇ ਬਣਾਓ
  • ਸਿੰਜਾਈ ਲਈ ਖੁਲ੍ਹੇ ਖਾਲਿਆਂ ਦੀ ਥਾਂ ਜ਼ਮੀਨਦੋਜ਼ ਪਾਈਪਾਂ ਦੀ ਵਰਤੋਂ
  • ਝੋਨੇ ਦੀ ਸਿੱਧੀ ਬਿਜਾਈ ਕਰੋ
  • ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਕਰੋ
  • ਝੋਨੇ ਦੀ ਲੁਆਈ 20 ਜੂਨ ਤੋਂ ਬਾਅਦ ਕਰੋ
  • ਸ਼ੁਰੂ ਦੇ 15 ਪਾਣੀ ਖੜ੍ਹਾ ਰੱਖਣ ਤੋਂ ਬਾਅਦ ਸਿੰਜਾਈ ਪਾਣੀ ਜੀਰਨ ਤੋਂ 2 ਦਿਨ ਬਾਅਦ ਕਰੋ
  • ਕਟਾਈ ਤੋਂ 15 ਦਿਨ ਪਹਿਲਾਂ ਫ਼ਸਲ ਨੂੰ ਪਾਣੀ ਲਾਉਣਾ ਬੰਦ ਕਰ ਦਿਓ

 

धान में पानी की बचत के कुछ तरीके

जैसा कि आप जानते हैं धान में बहुत अधिक पानी की खपत होती है, इसलिए विशेषज्ञों ने फ़सल की खेती करते समय पानी बचाने के लिए कुछ सुझाव दिए हैं।

  • खेत समतल करने के लिए लेज़र लैंड लेवलर का उपयोग करें
  • क्यारियां छोटी बनाएं
  • सिंचाई के लिए खुली नालियों की जगह भूमिगत पाइपों की उपयोग करें
  • धान की सीधी बुवाई करें
  • कम समय लेने वाली धान की किस्मों की बुवाई करें
  • धान की रोपाई 20 जून के बाद करें
  • शुरु के 15 दिन पानी खड़ा रखने के बाद सिंचाई पानी के सोखने के 2 दिन बाद करें
  • कटाई से 15 दिन पहले फ़सल को पानी लगाना बंद कर दें

 

Leave a Reply

Your email address will not be published. Required fields are marked *